Read, copy, and download the Vekhi Ja lyrics LRC file, which provides synchronized music subtitles for the song Vekhi Ja by Prabh Deep, Sez on the Beat from the album Sez on the Beat. Our LRC file is created using the free "LRC File Maker" tool and matches the official length of the song, which is 03:25.34. Additionally, you can download the lyrics in TXT (.txt), SRT (.srt), and PDF (.pdf) formats.
[ti:Vekhi Ja]
[ar:Prabh Deep, Sez on the Beat]
[al:Sez on the Beat]
[lang:Panjabi]
[length:03:25.34]
[by:Jun]
[re:www.LRCFind.com]
[ve:v0.0.5]
[00:00.00]
[00:10.14]ਨਾ ਮੇਰੇ ਨਾਲ ਚੱਲ
[00:11.28]ਇੱਕ ਦੋ ਵਾਰੀ ਦੀ ਗੱਲ ਮੈਂ ਸਮਝ ਸੱਕਦਾ
[00:13.30]ਕੀ ਪਤਾ ਫੇਰ ਕਰਦੇ ਤੂੰ ਵਾਰ ਕੱਲ
[00:15.24]ਤੇਰੇ ਨਾਲ ਤੇਰੇ ਯਾਰ
[00:16.41]ਮੇਰੇ ਨਾਲ ਰਹਿਣ ਘਰਦੇ
[00:18.09]ਡਰਨਾ ਫੇਰ ਕਾਹਦਾ ਜੇਕਰ ਆਪਣੇ ਨਾਲ ਚੱਲਦੇ
[00:20.98]ਆਲਾ ਫੱੜ ਗਿਆਨ ਥੋੜਾ
[00:22.54]ਇਹਦੇ ਨਾਲ ਹੀ ਕਰ start ਕੰਮ
[00:24.11]ਥੋੜਾ ਜਿਆ smart ਬਣ
[00:25.41]ਕਿਉਂਕਿ ਦੁਨੀਆ ਕਮੀਨ'
[00:26.82]ਆਜੁਗੀ ਤੈਨੂੰ ਵੇ ਚੰਗੀ ਨੀਂਦ
[00:28.57]ਬਣਿਆ ਤੂੰ ਮਿਹਨਤੀ
[00:29.86]ਬੁਰਾ ਕੰਮ ਤੂੰ ਰਹਿਣ ਦੀ
[00:31.56]ਮੈਂ ਨੀ ਫੇਂਕਦਾ ਹਾਂ ਗੱਲਾਂ ਚੰਗੇ ਰਸਤੇ ਤੇ ਚੱਲਾ
[00:34.49]ਇੱਕ-ਇੱਕ ਚੀਜ ਲਿੱਖਦਾ ਸੋਚ ਕੇ
[00:36.62]ਦਬੋਚ ਕੇ ਕਲਾਮਾਂ ਨੂੰ
[00:37.97]ਕਦੇ-ਕਦੇ ਹੱਥ ਨੂੰ
[00:39.27]ਕਦੇ-ਕਦੇ ਮੱਤ ਨੂੰ ਕਰਾਂ ਮੈਂ ਪਰੇਸ਼ਾਨ ਆਂ
[00:42.38]ਹਨੇਰੀਆਂ ਮੈਂ ਨਹੀਓਂ ਲਿਆ ਸੱਕਦਾ
[00:44.07]ਮੈਂ ਨਹੀਓਂ ਕੋਈ ਰੱਬ ਓਹਦਾ ਨਾਮ ਵੀ ਨੀ ਜੱਪਦਾ
[00:46.72]ਨੱਚਦਾ ਤੇ ਟੱਪਦਾ
[00:47.97]ਆਪਣੀ ਮਿਹਨਤ ਉੱਤੇ
[00:49.18]ਮੇਰਾ ਰੱਬ ਬੈਠਾ ਥੱਲੇ
[00:50.38]ਮੇਰਾ ਮਾਂ-ਪਿਓ ਕਿਸੇ ਹੋਰ ਨੂੰ ਕਿਉਂ ਮੰਨਾ?
[00:53.04]ਇੱਕ ਗੱਲ ਪਾਲੈ ਪੱਲੇ
[00:54.61]ਜੇ ਹੋਣਾ ਕਾਮਯਾਬ ਚੰਗੇ ਰਸਤੇ ਤੇ ਚੱਲ
[00:57.24]ਨਾ ਦੇ ਕਿਸੇ ਨੂੰ fuck
[00:58.49]ਦੂਜੀ ਗੱਲ ਪੱਲੇ ਬੰਨ
[00:59.85]ਕਾਮਯਾਬੀ ਤੋਂ ਬਾਅਦ ਵੀ ਬੱਸ ਅੱਗੇ ਵੱਧੀ ਚੱਲ
[01:03.73]ਇੱਕ ਗੱਲ ਪਾਲੈ ਪੱਲੇ
[01:05.24]ਜੇ ਹੋਣਾ ਕਾਮਯਾਬ ਚੰਗੇ ਰਸਤੇ ਤੇ ਚੱਲ
[01:08.03]ਨਾ ਦੇ ਕਿਸੇ ਨੂੰ fuck
[01:09.06]ਦੂਜੀ ਗੱਲ ਪੱਲੇ ਬੰਨ
[01:10.28]ਕਾਮਯਾਬੀ ਤੋਂ ਬਾਅਦ ਵੀ ਬੱਸ ਅੱਗੇ ਵੱਧੀ ਚੱਲ
[01:14.42]ਇੱਕ ਮਹੀਨੇ ਦੀ ਬਿਮਾਰੀ ਨਾਲ ਮੈਂ ਹੋਇਆ ਸ਼ਕਤੀਸ਼ਾਲੀ
[01:17.11]ਪਰ ਜੇਬਾਂ ਮੇਰੀ ਖ਼ਾਲੀ
[01:19.61]ਇੱਕ ਮਹੀਨੇ ਦੀ ਬਿਮਾਰੀ ਨਾਲ ਮੈਂ ਹੋਇਆ ਸ਼ਕਤੀਸ਼ਾਲੀ
[01:22.17]ਪਰ ਜੇਬਾਂ ਮੇਰੀ ਖ਼ਾਲੀ
[01:25.19]ਵੇਖੀ ਜਾ ਮੈਂ ਕਿੱਦਾਂ ਭਰਦਾ
[01:26.27]ਨਾਲੇ ਮੌਕਾਮ ਹਾਸਿਲ ਕਰਦਾ
[01:27.72]ਮੇਰੀ ਜ਼ਿੰਦਗੀ ਬਣ ਜੂ ਸੁਪਨਾ ਤੇਰਾ
[01:29.07]ਜਿਹੜਾ ਵੇਖਦਾ ਸੀ ਕਈ ਚਿਰਾਂ ਪਹਿਲੇ ਕੱਲਾ
[01:31.71]ਪਿੱਛੇ ਰਹਿਣ ਦੀ ਵਜਾ ਬਹਿਣਾ ਆ ਨਿਠੱਲਾ
[01:33.63]ਫੂਦੂ ਲੱਗਣ ਮੇਰੀ ਗੱਲਾਂ
[01:35.78]ਪਰ ਸਿਆਣੇ ਕਹਿਗੇ ਸੱਚ ਗੱਲ
[01:37.34]ਘਰ ਬਹਿ ਮਿਲਦਾ ਨੀ ਹੱਲ
[01:38.40]ਫ਼ਿਕਰ ਕਰੋ ਥੋੜੀ ਮੌਜ ਕਰੋ
[01:40.12]ਜਿਆਦਾ ਨਾਲੇ ਕਰੋ ਕੰਮ
[01:42.16]ਹੋਵੇ ਮਨਪਸੰਦ
[01:43.14]ਰੁਕਣਾ ਨੀ ਓਹਦੇ ਲਈ ਜਿਹੜਾ ਕਰਦਾ ਵੇ ਮਾੜੀ ਗੱਲ
[01:46.32]ਇੱਕ ਗੱਲ ਪਾਲੈ ਪੱਲੇ
[01:47.85]ਜੇ ਹੋਣਾ ਕਾਮਯਾਬ ਚੰਗੇ ਰਸਤੇ ਤੇ ਚੱਲ
[01:50.47]ਨਾ ਦੇ ਕਿਸੇ ਨੂੰ fuck
[01:51.65]ਦੂਜੀ ਗੱਲ ਪੱਲੇ ਬੰਨ
[01:52.98]ਕਾਮਯਾਬੀ ਤੋਂ ਬਾਅਦ ਵੀ ਬੱਸ ਅੱਗੇ ਵੱਧੀ ਚੱਲ
[01:57.04]ਇੱਕ ਗੱਲ ਪਾਲੈ ਪੱਲੇ
[01:58.41]ਜੇ ਹੋਣਾ ਕਾਮਯਾਬ ਚੰਗੇ ਰਸਤੇ ਤੇ ਚੱਲ
[02:01.18]ਨਾ ਦੇ ਕਿਸੇ ਨੂੰ fuck
[02:02.39]ਦੂਜੀ ਗੱਲ ਪੱਲੇ ਬੰਨ
[02:03.71]ਕਾਮਯਾਬੀ ਤੋਂ ਬਾਅਦ ਵੀ ਬੱਸ ਅੱਗੇ ਵੱਧੀ ਚੱਲ
[02:07.65]ਕਾਫ਼ੀ time ਤੋਂ ਮੈਂ ਸੀਗਾ ਚੁੱਪ
[02:09.16]Rapper'ਆਂ ਨੂੰ ਕਿਆ ਨੀ ਕੁੱਜ
[02:10.49]ਗਾਣਿਆਂ 'ਚ ਬੋਲਦੇ ਨੇ ਕੁੱਜ
[02:12.45]ਤੇ ਮੂੰਹ 'ਤੇ ਹੋਰ ਕੁੱਛ
[02:13.79]ਨੁੱਕੜ 'ਤੇ ਜਾਕੇ ਕਾਕਾ ਨ੍ਹਾਂ ਮੇਰਾ ਤੂੰ ਪੁੱਛ
[02:16.68](Bro bro bro bro)
[02:18.13]ਸੁਣਦਾ ਨੀ ਤੈਨੂੰ ਮੈਂ ਤਾਂ game ਵਿੱਚ ਪਾਈ ਹੋਈ ਹੈ
[02:20.66]ਖੱਪ ਮੈਨੂੰ ਪਤਾ ਤੇਰਾ ਦਿਲ ਵਿੱਚ ਲੱਗੀ ਐ ੲਿਹ ਗੱਲ
[02:23.89]ਫ਼ਰਕ ਬੱਸ ਇਹਨਾਂ
[02:25.28]ਕੇ ਜਦੋਂ ਆਣਾ top ਤੇ
[02:26.48]ਮੈਂ ਪਲਟ ਦੇਣੀ game
[02:27.76]ਤੇ ਪਲਟਨੀ industry
[02:29.09]ਸਿੱਧੇ ਕਰਨੇ ਵੇ ਏਥੇ ਹੋਏ ਪੁੱਠੇ ਕੁੱਤੇ
[02:32.03]ਇਹ ਸੁਣਕੇ ਜਿਨ੍ਹਾਂ ਨੂੰ ਏਥੇ ਲੱਗੇ
[02:33.76]ਮੁਕਾਬਲਾ ਵੇ ਮੇਰਾ ਤੁਹਾਡੇ ਨਾਲ
[02:35.84]ਤੁਸੀਂ ਗ਼ਲਤ ਕਿਉਂਕਿ ਪੰਜ-ਸੱਤ ਗਾਣੇ ਤਾਂ ਮੈਂ ਇਹਦਾਂ ਹੀ ਬਣਾ ਕੇ ਸਿੱਟ ਦੇਂਦਾ
[02:39.84]ਮਿਟਦੇ ਨਾ ਦਾਗ, ਲਿਖਦੇ ਨੀ ਸਾਸ
[02:41.70]ਤੇ ਜਿੱਤਦੇ afford ਪੁਰਾ scene ਵੇ ਖ਼ਰਾਬ
[02:44.69]ਜਿਹੜਾ ਕਲਾਕਾਰ ਕਰੇ ਮਿਹਨਤ ਤੁਸੀਂ ਰੁਕਣਾ ਨੀ
[02:47.25]ਓਹਦੇ ਲਈ ਜਿਹੜਾ ਕਰਦਾ ਵੇ ਮਾੜੀ ਗੱਲਬਾਤ bro
[02:50.30]ਇੱਕ ਗੱਲ ਪਾਲੈ ਪੱਲੇ
[02:51.67]ਜੇ ਹੋਣਾ ਕਾਮਯਾਬ ਚੰਗੇ ਰਸਤੇ ਤੇ ਚੱਲ
[02:54.54]ਨਾ ਦੇ ਕਿਸੇ ਨੂੰ fuck
[02:55.70]ਦੂਜੀ ਗੱਲ ਪੱਲੇ ਬੰਨ
[02:56.97]ਕਾਮਯਾਬੀ ਤੋਂ ਬਾਅਦ ਵੀ ਬੱਸ ਅੱਗੇ ਵੱਧੀ ਚੱਲ
[03:00.97]ਇੱਕ ਗੱਲ ਪਾਲੈ ਪੱਲੇ
[03:02.49]ਜੇ ਹੋਣਾ ਕਾਮਯਾਬ ਚੰਗੇ ਰਸਤੇ ਤੇ ਚੱਲ
[03:05.23]ਨਾ ਦੇ ਕਿਸੇ ਨੂੰ fuck
[03:06.20]ਦੂਜੀ ਗੱਲ ਪੱਲੇ ਬੰਨ
[03:07.63]ਕਾਮਯਾਬੀ ਤੋਂ ਬਾਅਦ ਵੀ ਬੱਸ ਅੱਗੇ ਵੱਧੀ ਚੱਲ
[03:11.50]LRCFind.Com
This LRC file may not match your music if the duration is not the same. Click Edit below and simply apply an offset (+0.10 sec, -0.10 sec, etc.)
You May Listen Vekhi Ja by Prabh Deep, Sez on the Beat
1. Who is the singer of "Vekhi Ja" song?
⇒ Prabh Deep, Sez on the Beat has sung the song "Vekhi Ja".
2. Which album is the "Vekhi Ja" song from?
⇒ The song "Vekhi Ja" is from the album Sez on the Beat.
3. In which language is the "Vekhi Ja" song composed?
⇒ The song "Vekhi Ja" is composed in the Panjabi language.
4. What is the official duration of the "Vekhi Ja" song?
⇒ The official duration of "Vekhi Ja" is 03:25.34.
5. Can I reupload this LRC file on the internet?
⇒ Sorry, you are not allowed to reupload this LRC file on the internet without permission. This is only for your personal use.
6. Does this LRC file perfectly match the official song?
⇒ Yes, it does most of the time, but sometimes you may need to apply an offset using our tool, LRC File Maker (e.g., +10 or -10).
Prabh Deep, Sez on the Beat - Vekhi Ja