Read, copy, and download the MVP lyrics LRC file, which provides synchronized music subtitles for the song MVP by Shubh from the album MVP. Our LRC file is created using the free "LRC File Maker" tool and matches the official length of the song, which is 03:16.89. Additionally, you can download the lyrics in TXT (.txt), SRT (.srt), and PDF (.pdf) formats.
[ti:MVP]
[ar:Shubh]
[al:MVP]
[lang:Panjabi]
[length:03:16.89]
[by:Jun]
[re:www.LRCFind.com]
[ve:v0.0.5]
[00:00.00]
[00:12.32]ਚੱਲੇ ਗੱਭਰੂ ਦਾ ਨਾਂ
[00:17.37]ਲਾ-ਲਾ-ਲਾ-ਲਾ ਹੋ ਗਈ ਹਰ ਥਾਂ
[00:20.51]ਚੱਲੇ ਗੱਭਰੂ ਦਾ ਨਾਂ, ਦੇਖ
[00:22.65]ਲਾ-ਲਾ-ਲਾ-ਲਾ ਹੋ ਗਈ ਹਰ ਥਾਂ (ਨੀ ਸਾਲ਼ੇ ਸੜਦੇ ਆਂ ਤਾਂ)
[00:26.02]ਦਿੱਤੀ ਅੱਤ ਜਿਹੀ ਕਰਾ, ਦੇਖ
[00:28.28]ਨੱਪਣੇ ਨੂੰ ਫਿਰਦੇ ਆਂ ਤਾਂ (ਹੋ, ਆਹ ਕਿੱਥੇ ਦਾਬਦਾ)
[00:31.51]ਕੱਲਾ ਦਿਸਦਾ ਖੜ੍ਹਾ (ਹਟ)
[00:33.72]ਰੱਬ ਵੱਲੋਂ ਜਿਗਰਾ ਬੜਾ (ਜਿਗਰਾ ਬੜਾ)
[00:36.97]ਓਹੀ ਕਰੀ ਬੈਠਾ ਛਾਂ, ਦੇਖ
[00:39.24]ਵਿੰਗਾ ਵੀ ਨਹੀਂ ਹੋਣ ਦੇਂਦਾ ਵਾਲ਼ (ਨਾ, ਨਾ, ਨਾ)
[00:42.28]ਚੱਲੇ ਗੱਭਰੂ ਦਾ ਨਾਂ (ਨਾਂ)
[00:43.97]ਗੱਭਰੂ ਦਾ ਦੌਰ, ਲੱਗਾ ਡੱਬ ੩੨ bore
[00:46.52]ਐਵੇਂ ਕਰਦਾ ਨਹੀਂ ਚੌੜ (ਤੋੜ-ਮੋੜ...)
[00:48.37]ਬਿਨਾਂ ਗੱਲ ਕਰੇ ਮਸਲੇ ਦਾ ਹੱਲ, ਤੇ ਤੂਫਾਨ ਦੇਂਦਾ ਠੱਲ੍ਹ
[00:51.98]ਐਥੇ ਜਿੰਦਗੀ ਦੋ ਪਲ, ਪਲ-ਪਲ ਉੱਤੇ ਮੌਤ
[00:54.99]ਦਿਲਾਂ ਵਿੱਚ ਖੋਟ ਲੈਕੇ ਫਿਰਦੇ ਨੇ ਬਹੁਤ
[00:57.48]ਕੰਮ ਬਾਬੇ ਵੱਲੋਂ ਲੋਟ, full ਜੇਬਾਂ ਵਿੱਚ note
[01:00.74]ਐਥੇ fame ਦਾ ਤਾਂ ਕੰਮ ਕੀ?
[01:02.64]ਕਿਸਮਤ ਚਮਕੀ ਤੇ phone ਉੱਤੇ ਧਮਕੀ
[01:05.05]ਓ, ਆਰੀ-ਆਰੀ-ਆਰੀ, ਚਾੜ੍ਹੀ, ਗੁੱਡੀਆਂ ਨੀ ਚਾੜ੍ਹੀ ਦੇਖ
[01:08.11]ਦੁਨੀਆ ਇਹ ਸਾੜੀ, ਵੱਜੇ ਪਿੱਠ ਉੱਤੇ ਤਾੜੀ
[01:10.31]ਰੱਖੇ ਨੱਪ ਕੇ ਜੁੱਤੀ ਦੇ ਥੱਲੇ, ਮੁੱਢ ਤੋਂ ਹੀ ਕੱਲੇ
[01:13.08]ਪੱਗ Billboard ਚੱਲੇ
[01:14.49]ਚੱਲੇ-ਚੱਲੇ ਨੀ ਗੱਭਰੂ ਦਾ ਨਾ, ਦੇਖ
[01:17.49]ਲਾ-ਲਾ-ਲਾ-ਲਾ ਹੋ ਗਈ ਹਰ ਥਾਂ (ਹੋ ਗਈ ਹਰ ਥਾਂ)
[01:20.57]ਦਿੱਤੀ ਅੱਤ ਜਿਹੀ ਕਰਾ, ਦੇਖ
[01:22.82]ਨੱਪਣੇ ਨੂੰ ਫਿਰਦੇ ਆਂ ਤਾਂ
[01:26.03]ਕੱਲਾ ਦਿਸਦਾ ਖੜ੍ਹਾ
[01:28.15]ਰੱਬ ਵੱਲੋਂ ਜਿਗਰਾ ਬੜਾ (ਜਿਗਰਾ ਬੜਾ)
[01:31.49]ਓਹੀ ਕਰੀ ਬੈਠਾ ਛਾਂ, ਦੇਖ
[01:33.75]ਵਿੰਗਾ ਵੀ ਨਹੀਂ ਹੋਣ ਦੇਂਦਾ ਵਾਲ਼ (ਨਾ, ਨਾ, ਨਾ)
[01:36.92]ਚੱਲੇ ਗੱਭਰੂ ਦਾ ਨਾਂ, ਦੇਖ
[01:39.11]ਲਾ-ਲਾ-ਲਾ-ਲਾ ਹੋ ਗਈ ਹਰ ਥਾਂ (ਨੀ ਸਾਲ਼ੇ ਸੜਦੇ ਆਂ ਤਾਂ)
[01:42.42]ਦਿੱਤੀ ਅੱਤ ਜਿਹੀ ਕਰਾ, ਦੇਖ
[01:44.72]ਨੱਪਣੇ ਨੂੰ ਫਿਰਦੇ ਆਂ ਤਾਂ
[01:59.28]Ayy, ਹੱਥ ਨਹੀਂ ਅੱਡੇ, ਕਦੇ ਕੰਡੇ ਕੱਲੇ ਕੱਢੇ
[02:02.05]ਰੱਖੇ link ਵੱਡੇ-ਵੱਡੇ, ਰਹਿੰਦੇ ਅਸਲੇ ਨਾ' ਲੱਦੇ
[02:04.88]ਤੱਕੇ ਅੱਖ ਚੱਕ, ਕੱਢ ਦਈਏ ਸ਼ੱਕ, ਭੰਨੇ ਲੱਕ
[02:07.55]Check-weck ਕਰਨੇ ਨੂੰ ਆਪਾਂ ਬੰਦੇ ਵੱਖ ਰੱਖੇ
[02:10.37]ਕਦੇ ਦੇਖੀਂ ਤਾਂ ਖਹਿ ਕੇ, ਪੰਗਾ ਲੈਕੇ ਆ ਜਾਈਂ
[02:12.58]ਮਿੱਤਰਾਂ ਦੇ ਡਰ 'ਤੇ ਬੰਦੇ ਜਿੰਨੇ ਲੈਕੇ ਅੱਗੇ ਕਿੰਨਿਆਂ ਨੂੰ ਲੈ ਗਏ
[02:16.59]ਤੇ ਕੀ ਜਿੰਦਗੀ 'ਚ ਸਹਿ ਗਏ ਬਿਨਾਂ ਸ਼ੱਕ ਤੋਂ
[02:19.09]ਅਜੇ ਵੀ ਗੱਡੀਆਂ 'ਚ ਚੱਲਦਾ ਐ ਗੱਭਰੂ ਦਾ ਨਾਂ, ਦੇਖ
[02:22.96]ਲਾ-ਲਾ-ਲਾ-ਲਾ ਹੋ ਗਈ ਹਰ ਥਾਂ (ਹੋ ਗਈ ਹਰ ਥਾਂ)
[02:26.01]ਦਿੱਤੀ ਅੱਤ ਜਿਹੀ ਕਰਾ, ਦੇਖ, ਨੱਪਣੇ ਨੂੰ ਫਿਰਦੇ ਆਂ ਤਾਂ
[02:31.43]ਕੱਲਾ ਦਿਸਦਾ ਖੜ੍ਹਾ (ਹਟ)
[02:33.71]ਰੱਬ ਵੱਲੋਂ ਜਿਗਰਾ ਬੜਾ
[02:37.04]ਓਹੀ ਕਰੀ ਬੈਠਾ ਛਾਂ, ਦੇਖ
[02:39.22]ਵਿੰਗਾ ਵੀ ਨਹੀਂ ਹੋਣ ਦੇਂਦਾ ਵਾਲ਼
[02:42.20]ਚੱਲੇ ਗੱਭਰੂ ਦਾ ਨਾਂ, ਦੇਖ
[02:44.83]ਲਾ-ਲਾ-ਲਾ-ਲਾ ਹੋ ਗਈ ਹਰ ਥਾਂ (ਨੀ ਸਾਲ਼ੇ ਸੜਦੇ ਆਂ ਤਾਂ)
[02:47.79]ਦਿੱਤੀ ਅੱਤ ਜਿਹੀ ਕਰਾ, ਦੇਖ
[02:50.17]ਨੱਪਣੇ ਨੂੰ ਫਿਰਦੇ ਆਂ ਤਾਂ (ਹੋ, ਆਹ ਕਿੱਥੇ ਦਾਬਦਾ)
[02:53.57]LRCFind.Com
This LRC file may not match your music if the duration is not the same. Click Edit below and simply apply an offset (+0.10 sec, -0.10 sec, etc.)
You May Listen MVP by Shubh
1. Who is the singer of "MVP" song?
⇒ Shubh has sung the song "MVP".
2. Which album is the "MVP" song from?
⇒ The song "MVP" is from the album MVP.
3. In which language is the "MVP" song composed?
⇒ The song "MVP" is composed in the Panjabi language.
4. What is the official duration of the "MVP" song?
⇒ The official duration of "MVP" is 03:16.89.
5. Can I reupload this LRC file on the internet?
⇒ Sorry, you are not allowed to reupload this LRC file on the internet without permission. This is only for your personal use.
6. Does this LRC file perfectly match the official song?
⇒ Yes, it does most of the time, but sometimes you may need to apply an offset using our tool, LRC File Maker (e.g., +10 or -10).
Shubh - MVP