Read, copy, and download the Best Friend lyrics LRC file, which provides synchronized music subtitles for the song Best Friend by Davinder Bhatti, Prabh Kaur from the album Best Friend. Our LRC file is created using the free "LRC File Maker" tool and matches the official length of the song, which is 03:14.75. Additionally, you can download the lyrics in TXT (.txt), SRT (.srt), and PDF (.pdf) formats.
[ti:Best Friend]
[ar:Davinder Bhatti, Prabh Kaur]
[al:Best Friend]
[lang:Panjabi]
[length:03:14.75]
[by:Jun]
[re:www.LRCFind.com]
[ve:v0.0.5]
[00:00.00]
[00:05.88]ਰੱਬ ਜਾਣੇ ਕਦੋਂ ਜਾਗੀਆਂ ਇਹ feeling'an
[00:08.79]ਆਪੇ ਦਿਲਾਂ ਨੇ ਕਰੀਆਂ ਪਿਆਰ ਦੀਆਂ dealing'an
[00:12.22]ਰੱਬ ਜਾਣੇ ਕਦੋਂ ਜਾਗੀਆਂ ਇਹ feeling'an
[00:15.21]ਆਪੇ ਦਿਲਾਂ ਨੇ ਕਰੀਆਂ ਪਿਆਰ ਦੀਆਂ dealing'an
[00:17.85]ਮੂੰਹਾਂ ਵਿੱਚੋਂ ਕਿਸੇ ਨੇ ਨਾ ਕੀਤਾ propose
[00:21.53]ਬਸ ਗੱਲਾਂ-ਗੱਲਾਂ ਵਿੱਚ ਇਜ਼ਹਾਰ ਹੋ ਗਿਆ
[00:25.09](ਗੱਲਾਂ-ਗੱਲਾਂ ਵਿੱਚ ਇਜ਼ਹਾਰ ਹੋ ਗਿਆ)
[00:28.02]Friend ਤੋਂ ਤੂੰ best friend ਬਣਿਆ
[00:30.86]ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ
[00:34.42]Friend ਤੋਂ ਤੂੰ best friend ਬਣਿਆ
[00:37.34]ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ
[00:40.86](ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ)
[00:44.38]♪
[00:56.13]Excited ਦੋਵੇਂ ਨਾਲ nervous ਸੀ
[00:59.46]Romantic ਜਿਹੇ ਹੋ ਗਏ ਸੀ ਹਾਲਾਤ ਉਹ
[01:03.00]Face 'ਤੇ smile ਮੇਰੇ ਆ ਜਾਂਦੀ ਆ
[01:05.60]Memorise ਕਰਾਂ ਜਦੋਂ ਪਹਿਲੀ ਮੁਲਾਕਾਤ ਉਹ
[01:09.21]ਸੱਚ ਦੱਸਾਂ ਦੁੱਖ ਮੇਰੇ ਟੁੱਟ ਗਏ ਸੀ ਸਾਰੇ
[01:12.53]ਸੱਚ ਦੱਸਾਂ ਦੁੱਖ ਮੇਰੇ ਟੁੱਟ ਗਏ ਸੀ ਸਾਰੇ
[01:15.22]ਤੇਰਾ ਜਦੋਂ ਵੇ ਦਵਿੰਦਰਾ ਦੀਦਾਰ ਹੋ ਗਿਆ
[01:18.79](ਜਦੋਂ ਵੇ ਦਵਿੰਦਰਾ, ਜਦੋਂ ਵੇ ਦਵਿੰਦਰਾ...)
[01:21.72]Friend ਤੋਂ ਤੂੰ best friend ਬਣਿਆ
[01:24.72]ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ
[01:28.04]Friend ਤੋਂ ਤੂੰ best friend ਬਣਿਆ
[01:30.88]ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ
[01:34.38](Friend ਤੋਂ ਤੂੰ best friend ਬਣਿਆ)
[01:37.24](ਫ਼ਿਰ ਪਤਾ ਵੀ ਨਾ ਲੱਗਾ...)
[01:39.32](ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ)
[01:42.47](ਪਿਆਰ ਹੋ ਗਿਆ)
[01:47.12]ਨਿੱਕੀ-ਮੋਟੀ fight ਤਾਂ ਜੀ ਚੱਲਦੀ ਰਹੇ
[01:50.18]ਦਿਲੋਂ ਨਾ ਕਦੇ ਵੀ ਆਪਾਂ ਗੁੱਸੇ ਹੋਏ ਆਂ
[01:53.52]ਗੱਲਾਂ-ਗੱਲਾਂ ਵਿੱਚ ਭੁੱਲ ਜਾਨੇ ਆਂ ਦੋਵੇਂ
[01:56.35]ਕਿ ਇੱਕ-ਦੂਜੇ ਨਾਲ ਅਸੀਂ ਰੁੱਸੇ ਹੋਏ ਆਂ
[01:59.83]ਬਿਨਾਂ ਦੱਸੇ ਬੁੱਝ ਲੈਨੈ ਦਿਲ ਦੀਆਂ ਗੱਲਾਂ
[02:02.99]ਬਿਨਾਂ ਦੱਸੇ ਬੁੱਝ ਲੈਨੈ ਦਿਲ ਦੀਆਂ ਗੱਲਾਂ
[02:06.11]ਤੂੰ ਹੀ ਮੇਰੀ ਰੂਹ ਦਾ ਹੱਕਦਾਰ ਹੋ ਗਿਆ
[02:10.52]Friend ਤੋਂ ਤੂੰ best friend ਬਣਿਆ
[02:13.47]ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ
[02:16.95]Friend ਤੋਂ ਤੂੰ best friend ਬਣਿਆ
[02:19.79]ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ
[02:23.72]♪
[02:29.68]ਸਾਰੀ ਉਮਰ ਲਈ ਤੇਰਾ ਸਾਥ ਚਾਹੀਦਾ
[02:32.83]ਤੇ ਮਿੱਠੀ-ਮਿੱਠੀ ਗੱਲਾਂ ਮੰਗਦੀਆਂ ਰੋਜ਼ ਲਈ
[02:35.97]ਕੱਲੀ ਬੈਠੀ ਤੇਰੇ ਬਾਰੇ ਸੋਚਦੀ ਰਵਾਂ
[02:38.99]ਤੇ ਵੇਖਦੀ ਰਵਾਂ ਮੈਂ pic continuously
[02:42.49]ਤੈਨੂੰ ਵੇਖ-ਵੇਖ ਮੇਰਾ ਖਿੜਦਾ ਏ ਚਿਹਰਾ
[02:45.58]ਤੈਨੂੰ ਵੇਖ-ਵੇਖ ਮੇਰਾ ਖਿੜਦਾ ਏ ਚਿਹਰਾ
[02:48.74]ਤੂੰ ਹੀ ਮੇਰੇ ਰੂਪ ਦਾ ਸ਼ਿੰਗਾਰ ਹੋ ਗਿਆ
[02:53.85]Friend ਤੋਂ ਤੂੰ best friend ਬਣਿਆ
[02:56.85]ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ
[03:01.21]Friend ਤੋਂ ਤੂੰ best friend ਬਣਿਆ
[03:04.11]ਫ਼ਿਰ ਪਤਾ ਵੀ ਨਾ ਲੱਗਾ ਕਦ ਪਿਆਰ ਹੋ ਗਿਆ
[03:07.58](Yeah, The Litt Boy)
[03:10.19]LRCFind.Com
This LRC file may not match your music if the duration is not the same. Click Edit below and simply apply an offset (+0.10 sec, -0.10 sec, etc.)
You May Listen Best Friend by Davinder Bhatti, Prabh Kaur
1. Who is the singer of "Best Friend" song?
⇒ Davinder Bhatti, Prabh Kaur has sung the song "Best Friend".
2. Which album is the "Best Friend" song from?
⇒ The song "Best Friend" is from the album Best Friend.
3. In which language is the "Best Friend" song composed?
⇒ The song "Best Friend" is composed in the Panjabi language.
4. What is the official duration of the "Best Friend" song?
⇒ The official duration of "Best Friend" is 03:14.75.
5. Can I reupload this LRC file on the internet?
⇒ Sorry, you are not allowed to reupload this LRC file on the internet without permission. This is only for your personal use.
6. Does this LRC file perfectly match the official song?
⇒ Yes, it does most of the time, but sometimes you may need to apply an offset using our tool, LRC File Maker (e.g., +10 or -10).
Davinder Bhatti, Prabh Kaur - Best Friend